Page - 28

Kuch Karan Di Himmat

ਬਦਨਾਮੀ ਜਾ ਮਸ਼ਹੂਰੀ
ਉਸ ਬੰਦੇ ਦੀ ਹੁੰਦੀ ਏ..
ਜੋ ਕੁਝ ਕਰਨ ਦੀ ਹਿੰਮਤ ਰੱਖਦਾ ਹੋਵੇ ..
.
.
ਘਰੇ ਲੁਕ ਕੇ ਬੈਠਣ ਵਾਲਿਆਂ ਦੀ …???
.
.
.
.
.
ਗੱਲ…
ਤੇ ਘਰ ਦੇ ਵੀ ਨੀ ਕਰਦੇ..

Yaar Yaar Aakhde

ਵਾਲਾ ਸੀ ਜਿਹੜੇ ਯਾਰ ਯਾਰ ਅਾਖਦੇ
ਪਤਾ ੳੁਦੋ ਲੱਗਾ ਜਦੋ ਛੱਡ ਕੇ ਮੈਦਾਨ ਭੱਜ ਗੲੇ.
ਹੈ ਨੀ ਸੀ  ਯਕੀਨ ਭੋਰਾ ਜਿੰਨਾ ਤੇ...
ਓ ੳੁਹੀ ਬੰਦੇ ਅੱਜ ਹਿੱਕ ਠੋਕ ਨਾਲ ਖੜ ਗੲੇ..

Teri Sardari Te

ਲਾਣੇ ਮੰਜ਼ੇ ਉੱਤੇ ਬਾਬਾ ਪੁੱਤ ਪਲੰਗ ਨਵਾਰੀ ਤੇ,
ਪਏ ਨੂੰ ਨਾ ਪੁੱਛੇ ਪਾਣੀ ਪੁੱਤ ਬੁਲੇਟ ਸਵਾਰੀ ਤੇ !
ਕੀ ਲੈਣਾ ਕਾਕਾ ਤੇਰੀ ਫੋਕੀ ਬੱਲੇ ਬੱਲੇ ਹੁੰਦੀ ਤੋਂ,
ਤੇਰੇ ਮਾਪੇ ਵੀ ਨੀ ਕਰਦੇ ਨਾਜ ਤੇਰੀ ਸਰਦਾਰੀ ਤੇ !

Lok Siyane Aapa Moorakh

Lok Siyane Aapa Moorakh punjabi status

ਆਪਣੀ ਸਿਆਣਪ ਦਾ ਗੁਣ-ਗਾਣ ਕਰੋ ,
ਕੋਈ ਨਹੀਂ ਸੁਣੇਗਾ !!!
.
ਆਪਣੀ ਮੂਰਖਤਾ ਦੀਆਂ ਗੱਲਾਂ ਕਰੋ ,
ਸਾਰੇ ਧਿਆਨ ਨਾਲ ਸੁਨਣਗੇ
.
ਲੋਕਾਂ ਨੂੰ ਮੂਰਖਾਂ ਨੂੰ ਮਿਲ ਕੇ ਆਨੰਦ ਮਿਲਦਾ ਹੈ ,
ਸਿਆਣਾ ਉਹ ਆਪਣੇ ਆਪ ਨੂੰ ਸਮਝਦੇ ਹਨ !!! 👍

Expenses according to earning

ਹੱਥ ਘੁੱਟ ਕੇ ਕੀਤੇ ਖਰਚੇ
#ਜ਼ਿੰਦਗੀ ਬਣਾ ਦਿੰਦੇ ਨੇ
ਚਾਦਰ ਨਾਲੋਂ ਵੱਧ ਪਸਾਰੇ ਪੈਰ
ਮੰਗਣ ਲਾ ਦਿੰਦੇ ਨੇ...