Je tusin nede sade aunde na,
Asin tuhade te hakk jtaunde na,
dosti ki hai cheez hundi..
Asin shayad samjh kde paunde na..
Je sarda hunda tuhade kolon door reh k...
Tan tuhade kol kde vi aunde na,
Je tusin na hunde sanu udeekan layi,
Tan asin mudke kde vi aunde na..
Status sent by: Rajpreet Punjabi Status
ਅੱਜ ਕਰਦੀ ਫਿਰੇ iGnoRe ਕੁੜੇ,
ਮੁੜ Waqt ਨੀ Auna ਤੇਰੇ ਲਈ...
ਮੇਹਰ ਬਾਬੇ ਦੀ ਹੋ ਲੈਣ ਦੇ,
ਨੀ Main Supna ਹੋ ਜੂ ਤੇਰੇ ਲਈ....
Status sent by: Prabh Kaler Punjabi Status
ਤੇਰੀ ਜਿੰਦਗੀ ਦੇ ਵਿਚ ਹੋਵੇ ਨਾ ਹਨੇਰਾ ਜੀਵਨ ਸਾਥੀ,
ਖੁਸ਼ੀਆਂ ਦੇ ਨਾਲ ਮਹਿਕੇ ਚਾਰ ਚੁਫੇਰਾ ਜੀਵਨ ਸਾਥੀ !
ਟਾਵਾਂ ਟਾਵਾਂ ਫਰਜ਼ ਨਿਭਾਇਆ ਤੂੰ ਤਾ ਆਪਣੇ ਵਲੋਂ
ਤੇਰੇ ਸਾਰੇ ਦੁੱਖ ਹੰਢਾਵਾਂ ਵੇਖ ਤੂੰ ਜੇਰਾ ਜੀਵਨ ਸਾਥੀ !
ਮਲ੍ਹਿਆਂ ਦੇ ਬੇਰਾਂ ਦੀ ਇਥੇ ਸਾਰ ਕੌਣ ਹੈ ਲੈਂਦਾ,
ਕਾਲੀ ਰਾਤ ਨੂੰ ਧੱਕਾ ਮਾਰੇ ਸਵੇਰਾ ਜੀਵਨ ਸਾਥੀ !
ਮੇਰੇ ਦਰਦਾਂ ਦੇ ਵੀ ਮੂੰਹ ਨੇ ਮੁੱਖੋਂ ਕੁਜ ਨਾ ਬੋਲਣ ਏ
ਪੀੜਾਂ ਦੇ ਨਾਲ ਭਰਿਆ ਤਾ ਹੀ ਬਨੇਰਾ ਜੀਵਨ ਸਾਥੀ !
ਉਤੋਂ ਹੋਰ ਤੇ ਵਿੱਚੋ ਹੋਰ ਤੂੰ ਆਖੇ ਦਿਲ ਦਾ ਸਾਈਂ ਮੇਰਾ,
ਤਾਨੇ ਤੇਰੇ ਪਾਉਣ ਰੋਜਾਨਾ ਮੈਨੂੰ ਘੇਰਾ ਜੀਵਨ ਸਾਥੀ !
ਕਾਲੀ ਰਾਤ ਆਏ ਮੇਰੇ ਹਿਸੇ ਮੈਂ ਤਾ ਏ ਅਰਦਾਸ ਕਰਾਂ
ਤੇਰੀ ਝੋਲੀ ਪੈ ਜਾਵੇ ਇਕ ਸੁਰਖ ਸਵੇਰਾ ਜੀਵਨ ਸਾਥੀ !
ਜਿਹਦੇ ਲਈ ਪਰਾਏ ਕੀਤੇ ਸਾਹ ਵੀ ਆਪਣੇ ਅੱਜ
ਉਹ ਮੇਰੇ ਹੱਕ ਵਿਚ ਨਾ ਬੋਲਿਆ ਕਦੇ ਮੇਰਾ ਜੀਵਨ ਸਾਥੀ !
Status sent by: Dilraj Singh Dardi Punjabi Status
ਹੋ ਨੱਡੀ Fan ਐ Babbu Maan ਦੀ,
ਹੁੰਦੀ ਡੋਰੀ ਜਿਵੇਂ ਕਮਾਨ ਦੀ,
ਹਿੱਕ ਤਾਣ ਕੇ ਤੁਰਦੀ ਐ,
ਨਹੀਂਓ ਟਿੱਚ ਕਿਸੇ ਨੂੰ ਜਾਣਦੀ,
ਹੋ ਨੱਡੀ fan ਐ Babbu Maan ਦੀ।
ਗੋਰਾ ਰੰਗ ਨੈਣ ਕਜਰਾਰੇ,
ਓਹਨੇ ਗਿਣ-ਗਿਣ ਚੋਬਰ ਮਾਰੇ,
ਵੇਖਣ ਨੂੰ ਲਗਦੀ ਵਲੈਤਣ ਜਿਹੀ,
ਪਰ ਸੁਣਦੀ ਦੇਸੀ ਗਾਣੇ,
ਓਹਦਾ ਨਖਰਾ ਵੱਖਰਾ ਜੱਗ ਤੋੰ,
ਹੁੰਦੀ Technology ਜਿਵੇਂ ਜਪਾਨ ਦੀ,
ਹੋ ਨੱਡੀ Fan ਐ Babbu Maan ਦੀ।
ਹਿੱਕ ਤੇ Tattoo ਖੁਣਵਾਯਾ ਏ,
Jatin ਦਾ ਨਾਂ ਲਿਖਵਾਇਆ ਏ,
ਓਹਨੂੰ ਵੇਖ ਕੇ ਚਿੱਤ ਜਿਹਾ ਖਿੜ ਜਾਂਦਾ,
ਐਨਾ ਸੋਹਣਾ ਰੱਬ ਨੇ ਬਣਾਇਆ ਏ,
ਓਹਦੇ ਹੁਸਨ ਦੀ ਕੀ ਸਿਫ਼ਤ ਕਰਾਂ,
ਕੋਈ ਹੋਰ ਨੀ ਉਸਦੇ ਹਾਣ ਦੀ,
ਹੋ ਨੱਡੀ Fan ਐ Babbu Maan ਦੀ।
Status sent by: Jatin Mehandiratta Punjabi Status
ਇਸ਼ਕੇ ਦਾ ਸਿਰ ਉਤੇ ਭੂਤ ਹੈ ਸਵਾਰ !
ਮਰਜੀ ਨਾਲ ਵਰ ਲੱਭੇ ਪੜੀ ਲਿਖੀ ਨਾਰ !
ਦਾੜੀ ਮੁੱਛ ਮੁਨ ਪੁੱਤ ਭੇਸ ਬਦਲਾਇਆ
ਤਿੰਨ ਗਿੱਠ ਦਾਹੜੀ ਬਾਪੂ ਪੂਰਾ ਸਰਦਾਰ !
Status sent by: Dilraj Singh Dardi Punjabi Status