ਦੁਨੀਆ ਤੇ ਲੋਕ ਰੰਗ ਵਿਰੰਗੇ ਵਸਦੇ ਨੇ
ਕਈ ਸ਼ਕਲਾਂ ਤੋਂ ਸੋਹਣੇ ਦਿਲਾਂ ਵਿਚ ਈਰਖਾ ਰੱਖਦੇ ਨੇ
ਕਈ ਜੁਬਾਨ ਦੇ ਕੌੜੇ ਪਰ ਦਿਲ ਸ਼ਹਿਦ ਤੋਂ ਮਿੱਠੇ ਨੇ
ਕਈ ਭਰੇ ਧੁਰ ਤੋਂ ਦਰਦਾਂ ਦੇ ਪਰ ਉਪਰੋਂ ਉਪਰੋਂ ਖੁਸ਼ ਦਿਸਦੇ ਨੇ
ਕਈ ਮਾਨ ਵਾਂਗੂ ਇਸ਼ਕੇ ਦੀਆ ਸੱਟਾਂ ਨੇ ਮਾਰੇ ਨੇ
ਕਈਆਂ ਦੇ ਯਾਰ ਬਣੇ ਹੋਏ ਉਮਰਾਂ ਦੇ ਸਹਾਰੇ ਨੇ...
Status sent by: Abhijot Maan Punjabi Status
ਪਿੰਡ ਦੇ ਲੋਕੀ ਗੱਲਾਂ ਕਰਦੇ
ਕੁੜੀ ਮੁਹਾਲੀ ਪੜਦੀ ਆ,
ਟੌਹਰ ਦੇਖ ਕੇ #ਜੱਟੀ ਦੀ
ਸਾਰੀ ਦੁਨੀਆ ਸੜਦੀ ਆ...
Status sent by: Puja Syreyavanshi Punjabi Status
ਮੇਰਾ ਦਿਲ ਕਮਜ਼ੋਰ ,
ਬਹੁਤ ਨਾ ਲਾ ਜ਼ੋਰ ,
ਸਾਨੂੰ ਹੱਸ ਕੇ ਬੁਲਾ ,
ਅਸੀਂ ਨਾ ਚਾਹੀਏ ਕੁਝ ਹੋਰ।
Status sent by: Puja Syreyavanshi Punjabi Status
ਜਿੰਦਗੀ 'ਚ ਲੱਖਾਂ ਹੀ ਮੁਕਾਮ ਆਉਣੇ ਨੇ
ਪੁਰਾਣੇ ਕਰੀ ਦੇ ਦੂਰ ਨਵੇਂ ਲੱਖ ਰਹਿਣ ਮਿਲਦੇ...
ਲੱਖ ਪੈਸਾ ਮਿਲ ਜਾਊ ਤੈਨੂੰ ਵੀਰੇ ਜੱਗ ਤੇ,,,
ਇਹ ਯਾਰ ਕੀਮਤੀ ਨੇ ਨਹੀਓਂ ਮੁੱਲ ਮਿਲਦੇ...
Status sent by: Prabh Kaler Punjabi Status
Chakki fire gussa nira zehar varga
Jado uttre tan lagge nira kehar varga
Lokan layi ta #Jatti niri agg di khuraak
Par tere layi subhah rakhe shehd varga
Status sent by: Kiran Punjabi Status