Bachpan Mobile Ch
ਦਰਖਤਾਂ ਤੇ ਲੱਗੇ ਅੰਬ
ਆਪ ਹੀ ਮਜ਼ਬੂਰ ਹੋ ਕੇ ਡਿੱਗ ਪਏ…
ਕਿਉਂਕਿ ਪੱਥਰ ਮਾਰਨ ਵਾਲਾ ਬਚਪਨ
ਅੱਜ-ਕੱਲ ਮੋਬਾਇਲਾਂ ‘ਚ ਕੈਦ ਹੈ.....
ਦਰਖਤਾਂ ਤੇ ਲੱਗੇ ਅੰਬ
ਆਪ ਹੀ ਮਜ਼ਬੂਰ ਹੋ ਕੇ ਡਿੱਗ ਪਏ…
ਕਿਉਂਕਿ ਪੱਥਰ ਮਾਰਨ ਵਾਲਾ ਬਚਪਨ
ਅੱਜ-ਕੱਲ ਮੋਬਾਇਲਾਂ ‘ਚ ਕੈਦ ਹੈ.....
ਰੱਖੇ ਸੂਟ ਪਾ ਕੇ ਤੇਰੀ ਸਰਦਾਰਨੀ
ਬਹੁਤੇ ਨਾ #Brand ਕਦੇ ਪਾਏ ਨੇ
ਕੀਤਾ ਤੈਨੂੰ ਏ #ਪਿਆਰ ਵੇ ਮੈਂ ਸੋਹਣਿਆ
ਨਾ ਮੈਂ #Just_Friend ਕੋਈ ਬਣਾਏ ਨੇ
ਕਰਿਆ ਨਾ ਕਰ ਸ਼ੱਕ ਸੋਹਣਿਆ
ਬਸ ਤੈਨੂੰ ਹੀ #ਪਿਆਰ ਦਿਲੋਂ ਕਰਦੀ
ਜਿਥੇ ਕਹੇਂਗਾ ਮੈਂ ਤੇਰੇ ਨਾਲ ਖੜ ਜਾਉ
ਮਰਨੋਂ ਵੀ ਕਿਥੇ #Jatti ਡਰਦੀ....
ਰੋਕਾਂ ਨਾਲ ਨਈ ਕਦੇ ਤੂਫਾਨ ਰੁੱਕਦੇ
ਤੇ ਫੂਕਾਂ ਨਾਲ ਨਾ ਉੱਡਣ ਪਹਾੜ ਲੋਕੋ
ਜਾਨ ਵਚਾਉਣ ਲਈ ਲੁੱਕਦੇ ਫਿਰਨ ਗਿੱਦੜ
ਬੱਬਰ ਸ਼ੇਰ ਦੀ ਸੁਣ ਕੇ ਦਹਾੜ ਲੋਕੋ...
ਵਾਰੋ ਨਾ ਪਿਆਰ ਸੁੱਣਖੀਆਂ ਨਾਰਾਂ ਤੋਂ,
ਇਹ ਆਪ ਤਾਂ ਖੁਸ਼ ਨੇ ਆਪਣੀ ਸਹੇਲੀਆਂ ਤੋਂ,
ਦੂਰ ਸਾਨੂੰ ਕਰਦੀਆ ਯਾਰਾਂ ਵੈਲੀਆ ਤੋਂ
ਚੰਗੇ ਨੇ ਯਾ ਮੰਦੇ ਨੇ, ਭਾਵੇਂ ਯਾਰ ਗੰਦੇ ਨੇ
ਦੋ ਚਾਰ ਦਿਨ ਪਹਿਲਾ ਆਈ ਦੇ ਬੋਲਣ ਤੇ,
ਛੱਡੀਏ ਨਾ ਯਾਰ ਜੋ ਪੜ੍ਹੇ ਨੇ ਨਾਲ ਪਹਿਲੀਆਂ ਤੋਂ।