Page - 36

Ajj de Heer Ranjha

Time Pass karde ne ranjhe ajj de
Heeran da vi ajj kall ehi haal ae
Jisman di Bhukh jadon hadd Tappdi
Fer ijjtaan da rehnda kisnu khyaal ae

Rabb Guddi Charau Ga

ਕਰਦੇ ਮਜ਼ਾਕ ਅਜੇ ਸਾਨੂੰ ਲੋਕੀ ਆ
ਪਰ ਇੱਕ ਦਿਨ ਐਸਾ ਜਰੂਰ ਆਊਗਾ
ਦੁਨੀਆਂ ਯਾਰਾਂ ਤੋਂ ਪੂਰਾ ਸੜੂ ਗੀ
ਤੇ ਰੱਬ ਗੁੱਡੀ ਸਾਡੀ ਚੜਾਉਗਾ

Dunia Fan E Jisdi

ਤੇਰੇ ਪਿਅਾਰ 'ਚ ਅੰਨਾ ਹੋੲੇ ਨੂੰ
ਹੁਣ ਦੁਨਿਅਾਦਾਰੀ ਨੀ ਦਿਸਦੀ
ਤੂੰ ਪਿੱਛੇ ਪਿੱਛੇ ਲਾ ਲਿਅਾ ੲੇ
ਦੁਨੀਅਾ #Fan ੲੇ ਜਿਸਦੀ...

Rani Jindan Di Kahani

ਕਿਥੇ ਜੰਮੀ ਕਿਥੇ ਖੇਡੀ ਸਿਆਲਕੋਟ ਦੀ ਸਵਾਣੀ !
ਮਾਪੇ ਕਹਿੰਦੇ ਧੀ ਲਾਡਲੀ ਸਬ ਤੋਂ ਵੱਧ ਸਿਆਣੀ !
ਠੰਡਾ ਸੀ ਸੁਭਾਅ ਉਸਦਾ ਦੂਜਿਆਂ ਨਾਲੋਂ ਜਿਆਦਾ
ਗੁਸੇ ਵਾਲੀ ਗੱਲ ਤੋਂ ਵੀ ਨਾ ਮੱਥੇ ਤਿਊੜੀ ਪਾਣੀ !

ਮਹਿਲਾਂ ਵਿਚ ਨਗਾਰੇ ਵੱਜ ਗਏ ਉਸ ਵੇਲੇ ਖੁਸ਼ੀਆਂ ਦੇ
ਜਿਹੜੇ ਦਿਨ ਬਾਣੀ ਸੀ ਲੋਕੋ ਓਹੋ ਸ਼ੇਰੇ ਪੰਜਾਬ ਦੀ ਰਾਣੀ !
ਮਾਂ ਸੀ ਓਹੋ ਦਿਲੀਪ ਸਿੰਘ ਜਹੇ ਬਹਾਦਰ ਪੁੱਤਰ ਦੀ
ਭਾਵੇ ਸਭ ਰਾਣੀਆਂ ਤੋਂ ਛੋਟੀ ਬਣ ਬੈਠੀ ਪਟਰਾਣੀ !

ਕੌਮ ਦੀ ਖਾਤਿਰ ਜਿਸ ਨੇ ਸਭ ਕੁਜ ਹੀ ਉਜਾੜ ਲਿਆ
ਬਹੁਤਾ ਚਿਰ ਖੁਸ਼ੀ ਨਾ ਉਸਨੇ ਮਹਿਲਾ ਦੇ ਵਿਚ ਮਾਣੀ !
ਕਿਹੜੇ ਕਿਹੜੇ ਨਹੀਂ ਕਸਟ ਸਹਾਰੇ ਉਸਨੇ ਪੰਜਾਬ ਬਚਾਵਣ ਲਈ
ਆਪਣੇ ਹੀ ਫਿਰਦੇ ਸਨ ਬੰਦੂਕ ਉਸ ਤੇ ਤਾਣੀ !


ਖੋ ਲਿਆ ਸਭ ਕੁਜ ਜਿਸ ਤੋਂ ਅੰਗਰੇਜ਼ੀ ਸਾਸ਼ਨ ਨੇ
ਕਿਹਦੇ ਮੋਢੇ ਸਿਰ ਰੱਖ ਰੋਵੇ ਰੋਂਦੀ ਫਿਰੇ ਨਿਮਾਣੀ !
ਇਲਜਾਮਾਂ ਦੇ ਘੇਰੇ ਵਿਚ ਰੱਖਿਆ ਵਿਦੇਸ਼ੀ ਹਾਕਮਾਂ ਨੇ
ਕਦੇ ਨਹੀਂ ਵਗਣੋ ਹਟਿਆ ਜਿਹਦੀਆਂ ਅੱਖਾਂ ਵਿੱਚੋ ਪਾਣੀ !


ਨੈਣ ਗਵਾ ਲਏ ਵੇਖ ਵੇਖ ਕੇ ਉਸ ਨੇ ਪੁੱਤਰ ਦੀਆਂ ਰਾਹਾਂ
ਸਾਹ ਵੀ ਨਿਕਲੇ ਮੁਲਖ ਬੇਗਾਨੇ ਕਿਸਮਤ ਕਿਦਾਂ ਦੀ ਮਰਜਾਣੀ !
ਕਿ ਮੁੱਲ ਪਾਇਆ ਆਪਾ ਦੇਸ਼ ਦੀਆਂ ਨਾਇਕਾਵਾਂ ਦਾ
ਸੋ ਵਿੱਚੋ ਪੰਜ ਦਸ ਜਾਨਣ ਰਾਣੀ ਜਿੰਦਾ ਦੀ ਕਹਾਣੀ !

Teri Billi Akh Maardi

ਸਾਡੇ Camera ਦੇ pixel ਬਿੱਲੋ Low
Raapo ਬੜੀ High ਤੇਰੇ ਯਾਰ ਦੀ
ਪਰ ਕਦੇ ਕਰੀ ਦੀ ਨੀ Show
.
ਇੱਕ ਤੇਰੀ ਮਾਰਦੀ ਆ ਬਿੱਲੀ ਅੱਖ ਬਿੱਲੀਏ
ਦੂਜਾ ਮਾਰਦਾ ਏ ਮਾਪਿਆਂ ਦਾ ਮੋਹ।।