Page - 50

Jatt Da Aks Vigar Ditta

ਭੋਲਾ ਜੱਟ ਸੀ ਦੁਨੀਆ ਦਾ ਅੰਨ ਦਾਤਾ,
ਮਾਰਨ ਆਸ਼ਕੀ #Bullet ਤੇ ਚਾੜ ਦਿੱਤਾ...
ਕਹਿ ਕੇ ਵੈਲੀ ਤੇ ਸ਼ੌਕ ਉਹ ਦੁਨਾਲੀਆ ਦਾ,
ਜ਼ਿਮੀਦਾਰ ਦਾ ਅਕਸ ਵਿਗਾੜ ਦਿੱਤਾ ...
ਵਾਹੀ ਲਾਲੇ ਦੀ ਜੱਟ ਜਾ ਰੱਬ ਜਾਣੇ,
ਕਿੱਥੋ ਸਰਦੀਆ ਨੱਤੀਆ ਬੁੱਤੀਆ ਨੇ...
ਕਲਮਾਂ ਫੜੀਆ ਤੇ ਲਿਖਣ ਜਵਾਕ ਬਹਿ ਗਏ ,
ਗੀਤਕਾਰੀਆ ਹੋ ਗਈਆ ਲੁੱਚੀਆਂ  ਨੇ ...

Attitude Jatt Da

ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ.,
ਕਿਹੜਾ ਰਾਹ ਵਿੱਚ ਪੈਂਦਾ ਬਾਰਡਰ ਏ...
ਜੇ ਜੱਟੀੲੇ ਤੇਰਾ ਸੁਭਾਅ ਅਵੱਲਾ ੲੇ,
ਤਾਂ #Attitude ਜੱਟ ਦਾ ਵੀ ਗਾਡਰ ਏ !!!

Baba Nanak Di Kirpa

ਠੱਗੀ ਠੋਰੀ 22 G ਮਲੰਗ ਮਾਰਦੇ,
ਅਸੀਂ bapU  ਦੀ ਕਮਾਈ ਨਾਲ ਡੰਗ ਸਾਰਦੇ ..
ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ,
ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ !!!

Dhee Haan Sardaran Di

ਧੀ ਹਾਂ #ਸਰਦਾਰਾਂ ਦੀ ,
ਤਾਂ ਹੀ ਬਾਕੀਆਂ ਤੋ ਸ਼ੋਂਕ ਥੋੜੇ ਵੱਖਰੇ ਨੇ ,
ਇਕ ਤਾਂ #Cute ਲਗਦੀ ਪੰਜਾਬੀ ਸੂਟ ਵਿੱਚ ,
ਦੂਜੇ ਅੱਤ ਕਰਾਉਂਦੇ ਮੇਰੇ ਨਖਰੇ ਨੇ 😊

Tu Fukre pichhe lag gayi

ਨੀ ਤੂੰ ਫੁਕਰੇ ਪਿੱਛੇ ਲੱਗ ਗੲੀ ੲੇ,
ਤੇ ਛੱਡ ਦਿੱਤਾ ਤੂੰ ਜੱਟ ਨੂੰ ਬੁਲਾਉਣਾ ਨੀ
ਅਸੀ ਤਾਂ ਮੌਤ ਮੂਹਰੇ ਵੀ ਖੜ ਜਾਂਗੇ....
ਨੀ ੲਿਹਨੇ ਕਤੂਰੇ ਅੱਗੇ ਵੀ ਖੜਾਉਣਾ ਨੲੀ....