Page - 51

Yaar Case Pyar Da Lde

ਘਰੇ ਸਾਡੇ ਨਿੱਤ ਹੀ ਕਚਹਿਰੀ ਲੱਗਦੀ,
ਯਾਰ ਤੇਰਾ ਕੱਲਾ ਕੇਸ #ਪਿਆਰ ਦਾ ਲੜੇ..
#ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ,
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ !!!

Tu Tom Main Jerry

ਨੀ ਮੈਂ ਰਾਹੀ ਛੋਟੀਆਂ ਰਾਹਾਂ ਦਾ,
ਕਿਤੇ ਕਰ ਨਾ ਜਾਵੀ Cheat ਕੁੜੇ...
ਤੂੰ #Tom ਜਿਹੀ ਲੜਾਕਣ ਐ,
ਮੈਂ #Jerry ਜਿਹਾ #Sweet ਕੁੜੇ... ;) :D

Tere Vargian Sadi Fan Ne

ਆਕੜ ਵਿੱਚ ਰਹਿਣਾ, ਕਿਸੇ ਦੀ ਧੀ ਭੈਣ ਨੂੰ ਮਾੜਾ ਕਹਿਣਾ,
ਇਹ ਗੱਲਾਂ ਸਾਡੇ ‪#‎NATURE‬ ਨੂੰ ‪#‎ਬੈਂਨ‬ ਨੇ।
ਕਦੇ ‪#‎ਮਾਣ‬ ਨਾ ਕਰੀਏ, ਸੱਚੇ ‪#‎ਰੱਬ‬ ਤੋਂ ਡਰੀਏ,
ਓਂਝ ਤੇਰੇ ਵਰਗੀਆਂ ਲੱਖ਼ਾਂ ਹੀ ਸਾਡੀਆਂ ‪#‎FAN ਨੇ।

Yaar Status Paunde Aa

ਕੋਈ ‪#‎ਸਟੇਟਸ‬ ਪਾਵੇ ‪#‎ਬੇਲੀ‬ ਦਾ,
ਕੋਈ ਪਾਵੇ ‪#‎ਸਹੇਲੀ‬ ਦਾ
.
ਪਰ ਯਾਰ #Status ਪਾਉਂਦੇ ਆ,
ਆਪਣੀ ‪#‎ਜ਼ਿੰਦਗੀ‬ ਦੀ ‪#‎ਪਹੇਲੀ‬ ਦਾ !!!

Dil Karda Skoda Le Lva

ਕਦੀ ਕਦੀ ਮੇਰਾ ਦਿਲ ਕਰਦੈ, ਮੰਗ ਕਰਾਂ ਮੈਂ ਵੀ  #iPhone ਦੀ
ਉਂਜ ਲੈਣ ਨੂੰ ਤਾਂ ਲੈ ਵੀ ਲਵਾਂਗੇ ਪਰ ਲੋੜ ਕੀ ਐ ਤੰਗ ਹੋਣ ਦੀ  !
ਪੈਣ ਬਾਪੂ ਨੂੰ ਨਾ ਹੱਥ ਅੱਡਣੇ , ਉਂਜ ਫਿਕਰ ਨੀ ਮੈਨੂੰ ਜੱਗ ਦਾ
ਦਿਲ ਕਰਦੈ #Skoda ਲੈ ਲਵਾਂ, ਪਰ ਕਰਜ਼ੇ ਤੋਂ ਡਰ ਲਗਦਾ...