Yaar Vi Star Honge
ਇੱਕ ਦਿਨ ਯਾਰ ਵੀ #Star ਹੋਣਗੇ,
#Fan ਯਾਰਾਂ ਦੇ ਵੀ ਦੇਖੀ ਬੇਸ਼ੁਮਾਰ ਹੋਣਗੇ,
ਅੱਜ ਤੱਕੀਏ ਤੈਨੂੰ ਪਾਸਾ ਵੱਟ ਲੰਘ ਜੇ,
ਕੱਲ ਤੇਰੇ ਜਿਹੀਆਂ ਕਈਆਂ ਨੂੰ #ਪਿਆਰ ਹੋਣਗੇ...
ਇੱਕ ਦਿਨ ਯਾਰ ਵੀ #Star ਹੋਣਗੇ,
#Fan ਯਾਰਾਂ ਦੇ ਵੀ ਦੇਖੀ ਬੇਸ਼ੁਮਾਰ ਹੋਣਗੇ,
ਅੱਜ ਤੱਕੀਏ ਤੈਨੂੰ ਪਾਸਾ ਵੱਟ ਲੰਘ ਜੇ,
ਕੱਲ ਤੇਰੇ ਜਿਹੀਆਂ ਕਈਆਂ ਨੂੰ #ਪਿਆਰ ਹੋਣਗੇ...
ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ,
ਉਹ ਵੀ ਮੇਰੀ ਹੀ ਬਣਾਈ ਹੋਈ ਹੈ ..
ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ ...
ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਹੈ...
Ni Jo Paa Lainda Main Oh #Trend Bann Ju,
Jane Khane Da Kithon #Friend Bann Ju
Oh Tan Vairian Nu Vi Ikk Mauka Dene Haa,
Nahi Tan Vairi Da Minta Ch #End Kar Du
ਹਾਂਜੀ-ਹਾਂਜੀ ਆਖ ਕੇ ਬੁਲਾੲਿਅਾ ਕਰੇਂਗੀ,
ਨੀ ਪੂਣੀ ਪੱਗ ਦੀ ਵੀ ਆਪ ਤੂੰ ਕਰਾਇਆ ਕਰੇਂਗੀ...
ਚੂੜਾ ਮੇਰੇ ਨਾਂ ਦਾ ਬਾਹੀਂ ਤੂੰ ਪਾਏਗੀ ....
ਵੇਲਾ ਲੰਘਣ ਨੀ ਦੇਣਾ ਐਤਕੀਂ ਸਿਅਾਲ ਦਾ ...
ਉਹ ਵੀ ਦਿਨ ਮਿੱਤਰਾਂ ਨੇ ਲੈ ਆਉਣਾ ਏ ਨੀ,
ਜਦੋਂ ਲਵੇਂਗੀ ਦੁਪੱਟਾ ਮੇਰੀ ਪੱਗ ਨਾਲ ਦਾ !!!