Page - 76

Jatt Att Krauga Jarur

ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ,
#Att ਕਰਾਉਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ...
ਗੱਲਾ ਕਰਨੇ ਨੂੰ ਦੁਨੀਆ ਸ਼ੇਰ ਹੁੰਦੀ ਆ
ਬੀਤੇ ਆਪਣੇ ਤੇ, #ਤਕਲੀਫ਼ ਤਾਂ ਫੇਰ ਹੁੰਦੀ ਆ...

Je Charkhe Naal Azadi Mildi

ਡਰੇ ਸੂਲੀ ਤੋਂ ਸ਼ਾਂਤੀ ਤੇ ਜ਼ੋਰ ਦਿੱਤਾ,
ਔਖੇ ਓਹਨਾਂ ਲਈ ਹੱਡ ਭੰਨਾਉਣੇ ਸੀ
ਜੇ ਚਰਖੇ ਨਾਲ ਆਜ਼ਾਦੀ ਆ ਜਾਂਦੀ,
ਤਾਂ ਅਸੀਂ ਕਾਹਨੂੰ #ਸੂਰਮੇ ਗਵਾਉਣੇ ਸੀ...
(ਸ਼ਹੀਦ ਸਰਦਾਰ ਭਗਤ ਸਿੰਘ)

Yaarian jaan parkhian

ਕਹਿ ਕੇ ਬੋਲ ਬਿਰਲਾ ਪਗਾਉਦਾ ਮਿੱਤਰੋਂ
ਸਭ ਨੱਸ ਜਾਂਦੇ ਜਦ ਸਮਾਂ ਮਾੜਾ ਆਉਂਦਾ ਮਿੱਤਰੋਂ
ਨਿਕਲ ਜਾਂਦੀਆਂ ਉਦੋ ੲੇਕਮ ਹੈਕੜਾਂ ਸਾਰੀਆਂ
ਬੁਰੇ ਸਮੇਂ ਪਰਖੀਆਂ ਜਾਣ ਯਾਰੀਆਂ
ਮਾੜੇ ਟਾਈਮ ਪਰਖੀਆਂ ਜਾਣ ਯਾਰੀਆਂ...

Tere Te Marda Too Much

Ikk gall dassa #Billo Tainu Sach Sach Ni,
Munda marda tere te TOO MUCH Ni
Tainu apni bnauna aa hun hind yaar di,
Ni Kite naa kar ke na munda jaano maar di

Mere Yaar Meri Jaan

ਆਪ ਹੀ ਛੱਡ ਕੇ ਕਹਿੰਦੀ:-
ਮੈਨੂੰ ਤਾਂ ਮੇਰੀ ਜਵਾਨੀ ਤੇ ਮਾਨ ਆ...
.
.
ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ,
ਮੈਂ ਕਿਹਾ :- ਚੰਦਰੀਏ !
ਮੇਰੀ ਤਾਂ ਯਾਰਾਂ 'ਚ ਜਾਨ ਆ