Page - 92

Mere Yaar Karde Mainu Pyar

ਜਿਨਾਂ KrDe MeRe ਯਾਰ MaiNu ਪਿਆਰ HoR Koi ਕਰ ਨੀ ਸਕਦਾ
ਉਸ KuDi ਜਿਨਾਂ Mere Utte Koi ਮਰ ਨੀ ਸਕਦਾ
MeRe 1 ਕਹਿਣ Te ਹੋਰ Koi Kise ਨਾਲ ਲੜ ਨੀ ਸਕਦਾ
ਭਾਵੇਂ ਆ JavE ਜਿਹੜਾ ਮਰਜ਼ੀ  ਮੈਂ ਏਦਾਂ  KiSe ToN ਡਰ ਨੀ ਸਕਦਾ...
MeRe ਵੈਰੀ Ne ਕੀ ਕਰਨਾ, ਉਹ ਤਾਂ ਬੱਸ ਸੜ ਹੀ ਸਕਦਾ...

Sadi Koshish Jaari E

ਸੂਰਜ ਬੜੀ ਦੂਰ ਪਰ ਜੁਗਨੂੰ ਫੜ੍ਹਨ ਦੀ... ਕੋਸ਼ਿਸ ਜਾਰੀ ਐ
ਆਪਣੇ ਹੀ ਐਬਾਂ ਨਾਲ ਲੜ੍ਹਨ ਦੀ... ਕੋਸ਼ਿਸ ਜਾਰੀ ਐ
ਆਉਦਾ ਕੱਲ ਸੰਵਾਰਨ ਦੀ ਵੀ... ਕੋਸ਼ਿਸ ਜਾਰੀ ਐ
ਸੋਚਾਂ ਨੂੰ ਲੱਗਾ ਜੰਗ ਉਤਾਰਨ ਦੀ... ਸਾਡੀ ਕੋਸ਼ਿਸ ਜਾਰੀ ਐ

Sadi gali gede launo hat jaa

ਚੱਕਵੀਂ ਜੀ #DP ਵੇ ਤੂੰ ਲਾਉਣੋਂ ਹਟ ਜਾ,
ਕੁੜਤੇ ਪਜ਼ਾਮੇ ਵੇ ਤੂੰ ਪਾਉਣੋਂ ਹਟ ਜਾ,
ਬੇਬੇ ਕਰਦੀ ਆ ਹੁਣ ਸ਼ੱਕ ਬੜਾ,
ਵੇ ਤੂੰ ਸਾਡੀ ਗਲੀ ਗੇੜੇ ਲਾਉਣੋ ਹਟ ਜਾ....

Asin Munde Sardaran De

Ni Asin munde Sardaran de
Shonki aan Hathyiara de
Rohb kise da vadhu jhalde ni,,,
Rabb ton siva hor kise ton darde ni...

Jatti Punjabi Suit Di Shaukeen

ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ,
ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,
ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ...