Page - 91

Hun Marjani Raundi E

ਜਿਹੜੀ ਕਹਿੰਦੀ ਸੀ ਤੇਰੇ ਬਿਨਾ
ਨੀਂਦ ਨਾ ਆਵੇ ਰਾਤਾਂ ਨੂੰ...
ਅੱਜਕੱਲ ਦਿਨੇ ਵੀ ਉਹ ਸੌਂਦੀ ਏ...
ਚੰਨ ਜਿਹਾ ਗਭਰੂ ਗੁਆ ਕੇ
ਹੁਣ ਮਰਜਾਣੀ ਰੌਂਦੀ ਏ....

Yaari da vaasta de ke

ਯਾਰ ਮੇਰੇ ਯਾਰੀ ਦਾ ਵਾਸਤਾ ਦੇ ਕੇ
ਮੇਰੇ ਦੁੱਖ ਨਿੱਤ ਪੁੱਛਦੇ ਨੇ...
ਤੈਨੂੰ ਯਾਦ ਕਰਦਾ ਮੈਂ ਸਾਰਾ ਦਿਨ
ਉਹ ਐਦਾਂ ਰਹਿੰਦੇ ਸੋਚਦੇ ਨੇ
ਹੁਣ ਤੂੰ ਹੀ ਦੱਸ ਉਹਨਾਂ ਨੂੰ ਕੀ ਕਹਾਂ?
ਮੈਨੂੰ ਦੁਖੀ ਦੇਖ ਆਪ ਦੁਖੀ ਹੋ ਜਾਂਦੇ ਨੇ
ਕਿਉਂਕਿ ਉਹ ਆਪਣੇ ਨਾਲੋਂ ਵੀ
ਵੱਧ ਮੈਨੂੰ ਆਪਣਾ ਮੰਨਦੇ ਨੇ...

Aapan Parwah nahi karidi

ਜਿੰਦ ਚਾਰ ਦਿਨ ਸ਼ੌਕ ਦੀ,
ਬਸ ਐਸ਼ ਪੂਰੀ ਕਰੀ ਦੀ,
ਬਥੇਰੇ ਕੁਤੇ ਰਹਿੰਦੇ ਭੌਕਦੇ,
22 ਆਪਾਂ ਪਰਵਾਹ ਨੀ ਕਰੀ ਦੀ...

Kudian ch tauhr vakhri

Kehndi kudiyan wich teri tauhr wakhri
Tenu keh k #Dildar balondiyan ne
Jis din na dikh da tu sajjna
Mainu taane maar ravondiyan ne...

Kite Paap Naa Ho Jave

ਇਸ ਤਰਾਂ ਨਾ ਕਮਾਓ, ਕਿ ਪਾਪ ਹੋ ਜਾਵੇ,
ਇਸ ਤਰਾਂ ਨਾ ਖਰਚ ਕਰੋ ,ਕਿ ਕਰਜ ਬਣ ਜਾਵੇ,
ਇਸ ਤਰਾਂ ਨਾ ਖਾਵੋ ਕਿ ਮਰੀਜ ਬਣ ਜਾਵੋ,
ਇਸ ਤਰਾਂ ਨਾ ਬੋਲੋ ਕਿ ਕਲੇਸ਼ ਬਣ ਜਾਵੇ,
ਇਸ ਤਰਾਂ ਨਾ ਸੋਚੋ ਕਿ ਚਿੰਤਾ ਬਣ ਜਾਵੇ,
ਐਨੀ ਵੀ ਚਿੰਤਾ ਨਾ ਕਰੋ ਕਿ ,ਚਿੰਤਾ ; ਚਿਤਾ ਬਣ ਜਾਵੇ....