Page - 94

Pyar Di Definition Aundi Ni

DiL TeRa Be-Neet kude
Tainu #Pyar Di Definition v Aundi Ni
JiHde koL dekh Lya Paisa Te Car
Tu Ose nAaL Hi Yaari Laundi Ni...

Hass ke jeona sikh layiye

ਜੇ ਹੱਸ ਕੇ ਜਿਉਣਾ ਸਿੱਖ ਲਈਏ
ਤਾਂ ਜ਼ਿੰਦਗੀ ਵੀ ਪਿਆਰੀ ਲੱਗਦੀ ਏ…!!
ਫਿਰ ਸੱਜਣਾ ਲੋੜ ਨਾ ਸਾਥੀ ਦੀ,
ਪਰਛਾਂਵੇ ਨਾਲ ਵੀ ਜੋੜੀ ਫੱਬਦੀ ਏ ….!!

Jatt nu kise da khof nahi

ਮਰਜ਼ੀ ਤੋਂ ਬਿਨਾਂ ਓਹਦੀ ਪੱਤਾ ਨਾਂ ਕੋੲੀ ਹਿੱਲੇ
ਮਾਪਿਅਾਂ ਦੇ ਲਾਡਲੇ ਨੂੰ ਪਿੰਡ ਅਾਉਦੇ ਸੱਤ ਕਿੱਲੇ
ਲੰਡੀ ਜੀਪ ਤੇ ਕੁੜਤੇ ਦਾ ਸੌ਼ਕ ਨਾਲੇ ਬੱਤੀ ਬੋਰ ਵਾਲਾ ਵੀ ਲੋਡ ਅਾ
ਬਾਕੀ ਤਾਂ ਸਭ ਕੁੱਝ ਦਿੱਤਾ ਮਾਲਕ ਨੇ ਤੇਰੀ ਹੀ ਬੱਸ ਥੋੜ ਅਾ
ਮੜਕ ਜੱਟ ਦੀ ਰਾਜਿਅਾਂ ਵਾਲੀ ੲੇ, ਖੌਫ ਖਾਂਦਾ ਨਹੀਂ ਕਿਸੇ ਸਰਕਾਰ ਦਾ
ਸੇ਼ਰ ਨਾਲ ਨਹੀਂ ਮੁਕਾਬਲਾ ਕਰ ਸਕਦਾ, ਕਦੀ ਕੁੱਤਾ ਕੋੲੀ ਬਾਜ਼ਾਰ ਦਾ

Jatt kol jameen thodi e

ਨਾ ਡੱਬ ਵਿੱਚ ਰਿਵਾਲਵਰ ਰੱਖਦਾ
ਨਾ ਮੇਰੇ ਕੋਲ ਕਾਲੀ ਘੋੜੀ ਏ !!!
.
.
Loafer ਬਣ ਨਹੀ ਸਕਦਾ ਸੋਹਣੀਏ
ਜੱਟ ਕੋਲ ਜ਼ਮੀਨ ਥੋੜੀ ਏ...

Tu Friendship karn nu firdi

ਨੀ ਤੂੰ ਉਹਨਾਂ ਵਿਚੋ ਜਿਹੜੀਆਂ ਸਾਡੀ ਜੁੱਤੀ ਦੀਆਂ ਨੋਕਾਂ ਨੇ
ਨੀ ਤੂੰ #Friendship ਸਾਡੇ ਨਾਲ ਕਰਣ ਨੂੰ ਫਿਰਦੀ
ਤੇਰੇ ਜਿਹੀਆਂ ਤਾਂ ਸਾਨੂੰ ਦੂਰੋਂ ਦੇਖ ਦੇਖ ਭਰਦੀਆ ਹੋਂਕਾ ਨੇ...