ਹਰ ਗੀਤ ਕਹਾਣੀ ਕਹਿ ਜਾਂਦਾ
ਇਸ ਇਸ਼ਕ ਦੀਆਂ ਜ਼ੰਜ਼ੀਰਾਂ ਦੀ
ਇੱਥੇ ਅਰਸ਼ੌਂ ਡਿੱਘੇ ਰਾਂਝੇ ਦੀ,,,
ਮਹਿਲਾਂ ਤੋਂ ਉੱਜੜੀਆਂ ਹੀਰਾਂ ਦੀ
ਇਹ ਰੋਗ ਤਬਾਹੀ ਕਰ ਤੁਰਦੇ
ਉਹਨਾਂ ਦਿਲ ਤੋਂ ਬਣੇ ਫ਼ਕੀਰਾਂ ਦੀ
ਪਰ ਫਿਰ ਵੀ ਜੇ ਕੋਈ ਇਸ਼ਕ ਕਰੇ
ਤਾਂ ਸਮਝੋ ਗਲਤੀ ਏ ਤਕਦੀਰਾਂ ਦੀ ...
Status sent by: Nagra Preet Punjabi Status
ਬਿਨਾਂ ਖੰਭੋਂ ਉੱਡੇ ਜਾਂਦੇ #ਦਿਲ ਨੂੰ ਸੰਭਾਲ,
ਬਹੁਤੀ ਚੁੱਕ ਨਾ ਸੋਹਣੀਏ ਅੱਤ ਨੀ,,,
ਪੈਰ-ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਪੱਬ ਸੰਭਲ-ਸੰਭਲ ਕੇ ਚੱਕ ਨੀ ....
Status sent by: Vehlad Punjabi Status
ਦਿਲ ਤੋੰ #Soft ਹਾਂ,
ਤੇ #Nature ਤੋਂ Strict ਹਾਂ...
:
:
ਤੂੰ ਕਰ Believe ਮੇਰੇ ਤੇ,
ਮੁੰਡਾ ਮੈਂ ਲੱਖਾਂ ਵਿਚੋਂ ਇਕ ਹਾਂ ;)
Status sent by: Vehlad Punjabi Status
ਉਹਦੀ ਇਕ ਮੁਸਕਾਨ ਨਾਲ਼ ਪੀੜਾਂ ਵਾਲੇ ਵੀ ਹੱਸਦੇ ਸੀ ,
ਅੱਖ਼ਾਂ ਵਿਚ ਉਸ ਕੁੜੀ ਦੇ ਕਿੰਨੇ ਸੁਪਨੇ ਵਸਦੇ ਸੀ,
ਸੁਣਿਐ ਏ ਪੜਨ ਵਿਚ ਉਹ ਬੜੀ ਹੁਸ਼ਿਆਰ ਸੀ ,
ਮਾਪਿਆਂ ਤੇ ਕਿਤਾਬਾਂ ਨਾਲ ਉਹਦਾ ਗੂੜਾ ਪਿਆਰ ਸੀ ,
ਪਰ ਇਕ ਮੁੰਡਾ ਸ਼ੈਤਾਨ ਜਿਹਾ ਉਹਦਾ ਰਾਹ ਰੋਕਣ ਲੱਗਾ,
ਉਹ ਸਹਿਮ ਕੇ ਲੰਘਦੀ ਰਹੀ ਉਸਦੇ ਚਾਅ ਟੋਕਣ ਲੱਗਾ ,
ਉਸ ਕੁੜੀ ਦੀਆਂ ਸਦਰਾਂ ਦਾ ਗ਼ਲ ਉਹਨੇ ਘੁੱਟ ਦਿੱਤਾ ,
ਇਕ ਦਿਨ ਬੇਦਰਦੇ ਨੇ ਚਿਹਰੇ ਤੇ ਐਸਿਡ ਸੁੱਟ ਦਿੱਤਾ,
ਉਹ ਤੜਫ -ਤੜਫ ਰੋਈ , ਲੋਕੀਂ ਖੜ- ਖ਼ੜ ਤੱਕਦੇ ਰਹੇ , ਬੜਾ ਮਾੜਾ ਹੋਇਆ ਕਹਿੰਦੇ ,
ਪਰ ਕੋਲੇ ਜਾਣੋਂ ਜਕਦੇ ਰਹੇ , ਉਸ ਸ਼ੈਤਾਨ ਦੀ ਤਾਂ ਚੌਥੇ ਦਿਨ ਬੇਲ ਹੋ ਗਈ ,
ਪਰ ਉਸ ਕੁੜੀ ਨੂੰ ਉਮਰਾਂ ਲਈ ਪਰਦੇ ਦੀ ਜੇਲ ਹੋ ਗਈ,
ਉਸ ਵਰਗੀਆਂ ਕਈ ਕੁੜੀਆਂ ਦਾ #ਦਿਲ ਦਰਦ ਜਿਹਾ ਰੱਖਦਾ ਏ ,
ਮਨ ਖ਼ੁਦ ਮੈਲਾ ਜ਼ਮਾਨੇ ਦਾ , ਉਹਨਾਂ ਨੂੰ ਬਦਸੂਰਤ ਦੱਸਦਾ ਏ ,
ਕਦੇ ਨੇੜੇ ਹੋ ਕੇ ਵੇਖ , ਰੱਬ ਉਹਨਾਂ ਵਿਚ ਵੀ ਵਸਦਾ ਏ....
Status sent by: Babbu Deol Punjabi Status
#ਦੇਸੀ ਦਿਲਦਾਰ ਹਾਂ, ਯਾਰਾਂ ਦੇ ਯਾਰ ਆਂ,,,
ਸਿਰੇ ਦੇ #ਸ਼ਿਕਾਰੀ ਆਂ, ਅੱਤ ਦੇ ਵਪਾਰੀ ਆਂ
ਆਦਤ ਨਈ ਕਿਸੇ ਨਾਲ #Flirt ਕਰਨ ਦੀ...
ਪਰ ਸੁਭਾਹ ਦੇ ਜ਼ਰੂਰ ਅਸੀਂ ਖੁੱਲੇ ਆਂ
ਸ਼ੋਂਕ ਨਈ ਕੁੜੀਆਂ ਪਿੱਛੇ ਘੁਮਣ ਦਾ.....
ਯਾਰਾਂ ਨਾਲ ਲੁੱਟਦੇ ਅਸੀਂ ਬੁੱਲੇ ਆ....!!!
Status sent by: Vehlad Punjabi Status