Page - 254

hypnotize ki hunda

ਕੁੜੀ : ਆਹ  ਹਿਪਨੋਟਾਈਜ਼ ਕੀ ਹੁੰਦਾ ?
.
ਮੁੰਡਾ : ਕਿਸੇ ਨੂੰ ਵਸ 'ਚ ਕਰਕੇ ਉਸ ਤੋ ਮਰਜੀ
ਦਾ ਕੰਮ ਕਰਵਾਉਣਾ...
..
ਕੁੜੀ : ਚੱਲ ਝੂਠਾ,  ਉਸ ਨੂੰ ਤਾਂ
#BoyFriend  ਬਣਾਉਣਾ ਕਹਿੰਦੇ ਆ....

Ohnu hi mann liya rabb

ਬੱਸ ਉਹਦੇ ਨਾਲ ਹੀ ਮੈ ਰਿਹਾ ਫ਼ਬ ਸੀ
ਉਹਦੇ ਪਿਆਰ ਦੇ ਹੇਠਾਂ ਰਿਹਾ ਦਬ ਸੀ
ਹੋਰ ਨਾ ਮੈਨੂੰ ਕੁਝ ਚਾਹੀਂਦਾ ਸੀ
ਸਾਰੀ ਦੁਨੀਆ ਦਾ ਸੁਖ ਲਿਆ ਲਭ ਸੀ
ਮੰਦਿਰਾਂ  ਵਿਚ ਜਾ ਕੇ ਕੀ ਲੈਣਾ ਸੀ
ਉਹਨੂੰ ਹੀ ਮੈਂ ਮੰਨ ਲਿਆ ਰੱਬ ਸੀ...

Oh Lucky Si Mere Layi

ਜਦੋ ਮੈ ਧੁੱਪ ਵਿਚ ਸੜਦਾ ਫਿਰਦਾ ਸੀ
ਉਦੋਂ ਉਹ ਧੁੱਪ ਵਿਚ ਠੰਡੀ ਛਾਂ ਵਰਗੀ ਸੀ
ਬੜੀ ਹੀ ‪#‎Lucky‬ ਸੀ ਉਹ ਮਰਜਾਨੀ
ਲਗਦੀ ਮੈਨੂੰ ਜਮ੍ਹਾ ਹੀ ਆਪਣੇ ਨਾਂ ਵਰਗੀ ਸੀ
ਜਦੋ ਮੇਰਾ ਜੀਣਾ ਔਖਾ ਹੋ ਜਾਂਦਾ ਸੀ
ਉਦੋਂ ਉਹ ਮੇਰੇ ਵਾਸਤੇ ਸਾਹ ਵਰਗੀ ਸੀ

Teri Khamoshi Kithe E ?

ਲੋਕੀਂ ਸਾਰੇ ਮਖੌਲ ਕਰ-ਕਰ ਹੱਸੀ ਜਾਂਦੇ ਨੇ
ਪਤਾ ਨੀ ਮੇਰੀ ਹਾਸੀ ਕਿੱਥੇ ਏ
ਨਿਤ ਨਵੇਂ ਦੁੱਖ ਮਿਲ ਰਹੇ ਨੇ
ਪਤਾ ਨੀ ਜ਼ਿੰਦਗੀ ਫ਼ਸੀ ਕਿੱਥੇ ਏ
ਜਦੋਂ ਵੀ ਕੋਈ ਹਾਸਾ ਆਂਦਾ ਏ
ਉਦੋਂ ਹੀ ਤੇਰੀ ਯਾਦ ਆ ਜਾਂਦੀ ਏ
ਤੇ ਕਹਿੰਦੀ ਏ ਤੇਰੀ ਖਾਮੋਸੀ ਕਿੱਥੇ ਏ ?

Dil Tera Ho Gulam Gya

ਮੇਰੇ ਨਾਲ ਕਿੰਨੀਆਂ ਯਾਰੀ ਲਾਉਣ ਨੂੰ ਫਿਰਦੀਆਂ
ਚੰਦਰਾ ਦਿਲ ਤੇਰਾ ਹੀ ਹੋ ਗੁਲਾਮ ਗਿਆ ਏ
ਮੈ ਕਿਸੇ ਹੋਰ ਨਾਲ ਯਾਰੀ ਲਾਊਂਗਾ
ਜਾਨੇ ਆਹ ਵੀ ਤੈਨੂੰ ਪੈ ਵਹਿਮ ਗਿਆ ਹੈ
ਜਦੋ ਦੀ ਤੂੰ ਮੈਨੂ ਪਿੱਛੇ ਮੁੜ ਵੇਖ ਗਈ
ਉਦੋਂ ਦਾ ਨੀਂ ਦਿਲ ਮੇਰਾ ਸਹਿਮ ਗਿਆ ਹੈ...