497 Results
ਜੇ ਬੰਦਾ #ਯਾਦਾਂ ਦੇ ਸਹਾਰੇ ਜੀਣ ਲੱਗ ਜੇ
ਤਾਂ ਉਹ ਛੇਤੀ ਹੀ #ਦੁਨੀਆ ਤੋ ਚਲਾ ਜਾਂਦਾ
ਜੇ ਬੰਦਾ #ਜ਼ਹਿਰ ਦਾ ਪਿਆਲਾ ਪੀਣ ਲੱਗ ਜੇ
View Full
ਛੱਡ ਕੇ
ਯਾਰ ਨਗੀਨਾ,
ਕਿਹੜੇ ਹੀਰੇ ਲੱਭਦੀ ਫਿਰਦੀ ਏ !!!
ਉਹਨਾਂ ਤੋਂ ਜਿਸਮ ਲੁੱਟਾ ਕੇ ਬਹਿ ਜਾਏਗੀ,
ਜਿਹਨਾ ਲਈ ਫੱਬਦੀ ਫਿਰਦੀ ਏ....
View Full
ਅੱਧੇ ਪਿੰਡ ਵਿੱਚ ਚੱਲੇ #ਵੈਰ ਜੱਟ ਦਾ
ਤਾਹਵੀ
ਯਾਰ ੋ #ਹੱਸ ਕੇ ਅਾ ਦਿਨ ਕੱਟਦਾ
View Full
ਯਾਰ ਾਂ ਬੇਲੀਆਂ ਦੇ ਨਾਲ਼ ਸਵਾਦ ਲੈਨੇ ਅਾ
ਨਿੱਤ ਕੱਠੇ ਹੋ ਕੇ ਕਨਟੀਨੀ ਬਹਿਨੇ ਅਾ...
View Full
ਪਿਆਰੇ ਨੇ ਮਸ਼ੂਕਾਂ ਵਾਗੂੰ,
ਚਲਦੇ ਨੇ ਬਦੂੰਕਾਂ ਵਾਗੂੰ,
ਔਖੇ ਵੇਲੇ ਟਕੂਏ ਤੇ ਨੇਜ਼ੇ ਹੁੰਦੇ ਨੇ
ਓ ਜੀਂਦੇ ਰਹਿਣ
ਯਾਰ
View Full
ਕੀ ਗੱਲ ਮੈਂ ਸੁਣਾਵਾਂ Aaj Kall ਦੀਆਂ ਹੀਰਾਂ ਦੀ .,
ਕਸਮਾਂ ਖਾ ਕੇ ਮੁਕਰਦੀਆਂ ਨੇ ਪੀਰਾਂ ਦੀ...
ਤੇ ਕਮਾਲ ਨੇ ਅੱਜ ਕੱਲ ਦੇ ਰਾਂਝੇ,
View Full
ਪਹਿਲਾਂ-ਪਹਿਲਾਂ ਹੋਇਆ ਡਾਵਾਂਡੋਲ ਸੀ,
ਹੁਣ #
ਯਾਰ ਲਾਉਂਦਾ ਐ #ਉਡਾਰੀ ,
ਟੇਕ ਦਿੱਤਾ ਮੱਥਾ ਹੁਣ #ਆਸ਼ਕੀ ਨੂੰ ,
View Full
ਓਖੇ ਵੇਲੇ ਉਹਨਾਂ ਤੇਰੇ ਨਾਲ ਨੀ ਖੜਨਾ
ਦਿਲੋਂ ਜਿਹਨਾ ਨਾਲ ਪੁਗਦੀ ਫਿਰੇਂ,
ਯਾਰ ਾਂ ਦੀ ਨੇ ਜੁੱਤੀ ਵਰਗੇ,
View Full
Ishq Saahan Da Hai Khed Yaara,
Ikk Duje De Naam Saah Likhde Ne.
Par Ki Kriye Is Chandri Duniya Vich,
Saah Vi Ajj Kall Mull Vikde Ne...
#ਇਸ਼ਕ਼ ਸਾਹਾਂ ਦਾ ਹੈ ਖੇਡ
ਯਾਰ ਾ
View Full
ਗਾਣਿਆਂ 'ਚ ਮੁੱਛਾਂ ਤੇ ਮਸ਼ੂਕਾਂ ਆ ਗੀਆਂ,
ਜੱਟਾਂ ਦਿਆਂ ਹੱਥਾਂ 'ਚ ਬੰਦੂਕਾਂ ਆ ਗੀਆਂ ।
ਨਾਗਣੀ ਤੇ ਚਿੱਟੇ ਵਾਲੀ ਗੱਲ ਆਮ ਹੈ,
View Full