678 Results
ਬਣਾ ਕੇ ਤੇਰੀ ਯਾਦਾਂ ਨੂੰ ਪੂੰਜੀ
ਦਿਲ 'ਚ ਰੱਖਿਆ ਹੋਇਆ,
ਜੇ ਤੈਨੂੰ ਭੁੱਲ ਗਿਆ ਫੇਰ ਮੇਰੇ ਪੱਲੇ ਕੀ ਰਹਿ ਜਾਊਗਾ...
View Full
ਸਾਡੇ ਉੱਤੇ ਨਾ ਏਤਬਾਰ ਕਰ,
ਹੁਣ ਸਾਨੂੰ ਨਾ ਤੂੰ #ਪਿਆਰ ਕਰ...
ਜੇ ਤੂੰ ਕਰਨਾ ਨੀ ਵਾਦਾ ਸਾਡਾ ਪੂਰਾ,
View Full
ਦਿਲ ਮੇਰੇ ਵਿੱਚ ਵੱਸ ਗਈ ਏ,
Tainu ਕਿੱਦਾ #
ਦਿਲ ਚੋ ਬਾਹਰ ਕਰਾਂ ,
ਕਈ ਸਾਲ ਹੋ ਗਏ ਭਾਵੇਂ ਵਿਛੜਿਆਂ Nu ,
View Full
ਦਿਲ ਉੱਤੇ ਮੇਰਾ ਹੁਣ ਜ਼ੋਰ ਕੋਈ ਨਾ,
ਦੁਨੀਆ ਦੀ ਹੁਣ ਇਹਨੂੰ ਲੋੜ ਕੋਈ ਨਾ,
ਹਰ ਇੱਕ ਵਿਚ ਤੈਨੂੰ ਲਭਦਾ ਫਿਰੇ,
View Full
ਕਾਹਨੂੰ ਨੈਣਾ 'ਚ ਪਾਇਆ ਕੱਜਲਾ,
ਨਿਰਾ #ਤਲਵਾਰ #ਕੁੜੀਏ,
ਨੀ ਤੇਰਾ Chann ਜਿਹਾ ਵੇਖ ਮੁਖੜਾ,
ਮੈ ਗਿਆ #
ਦਿਲ ਹਾਰ ਕੁੜੀਏ <3
View Full
ਜ਼ਰਾ ਸਾ ਮੁਸਕੁਰਾ ਦੇਨਾ ਨਏਂ ਸਾਲ ਸੇ ਪਹਿਲੇ,
ਹਰ ਗਮ ਕੋ ਭੁਲਾ ਦੇਨਾ ਨਏਂ ਸਾਲ ਸੇ ਪਹਿਲੇ,
ਨਾ ਸੋਚੋ ਕਿਸ-ਕਿਸ ਨੇ
ਦਿਲ ਦੁਖਾਇਆ,
View Full
ਬੇਸ਼ਕ #
ਦਿਲ ਕਿੰਨਾ ਵੀ ਉਦਾਸ ਹੈ
ਫਿਰ ਵੀ ਉਸ ਦੇ ਮੁੜਨ ਦੀ ਆਸ ਹੈ
ਉਹ ਵੀ ਜਾਣਦਾ ਹੈ ਇਹ ਗੱਲ
ਕਿ ਉਹ ਮੇਰਾ ਕਿੰਨਾ ਖਾਸ ਹੈ <3
View Full
ਹੱਸਦੇ ਵੱਸਦੇ ਰਹਿੰਦੇ ਹਾਂ,
ਰੋ ਪਿੱਟ ਕੇ #ਜ਼ਿੰਦਗੀ ਕੱਟਣੀ ਨੀ...
ਇੱਕ ਤੂੰ ਹੀ ਸਾਡੇ
ਦਿਲ ਵਿੱਚ ਵੱਸਦੀ ਏਂ,
View Full
ਨਿਆਣੀ ਉਮਰੇ ਤਾਂ
ਦਿਲਾਂ ਵਿਚ ਰੱਬ ਵਸਿਆ ਕਰਦੇ,
ਪਰ ਏਸ ਉਮਰ ਤੂੰ ਮੇਰੇ #
ਦਿਲ ਵਿਚ ਵਸ ਗਈ ਸੀ
View Full
ਕੀ ਗੱਲ ਮੈਂ ਸੁਣਾਵਾਂ Aaj Kall ਦੀਆਂ ਹੀਰਾਂ ਦੀ .,
ਕਸਮਾਂ ਖਾ ਕੇ ਮੁਕਰਦੀਆਂ ਨੇ ਪੀਰਾਂ ਦੀ...
ਤੇ ਕਮਾਲ ਨੇ ਅੱਜ ਕੱਲ ਦੇ ਰਾਂਝੇ,
View Full