678 Results
ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ
ਯਾਰ #
ਦਿਲ ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ ...
ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜਦਾ
View Full
ਕੋਈ ਗੱਲ ਤਾਂ ਹੋਣੀ ਆ ਉਸ #ਕਮਲੀ ਵਿੱਚ,
ਜੋ ਮੇਰਾ #
ਦਿਲ ਉਸ ਤੇ ਆ ਗਿਆ ਸੀ,
ਨਹੀਂ ਤਾਂ ਮੈਂ ਏਨਾਂ #Selfish ਹਾਂ,
View Full
ਅੱਜ ਸੜਕ ਤੇ ਕੁਝ ਲਿਫਾਫੇ ਖਿਲਰੇ ਪਏ ਸੀ
ਮੈਂ ਚੱਕ ਕੇ ਡਸਟਬੀਨ ਵਿੱਚ ਪਾ ਤੇ
ਮੈਨੂੰ ਦੇਖ ਕੇ ਕੋਲ ਖੜੇ ਦੋ ਬੰਦੇ
View Full
ਸੱਜਣਾ ਤੇਰੇ ਲਈ ਅਸੀਂ
ਆਪਣਾ ਆਪ ਗੁਆਇਆ ਐ ,
ਪਰ #
ਦਿਲ ਤੇਰੇ ਨੂੰ
ਹਜੇ ਸਕੂਨ ਨਾ ਆਇਆ ਐ ,
ਪੁੱਛ ਕੇ ਦੇਖ ਯਾਰਾ ਮੈਨੂੰ
View Full
ਅਸੀ ਕਿੰਨਾ ਕਰਦੇ ਸੀ #ਪਿਆਰ ਤੈਨੂੰ ਕਦੇ ਕਹਿਣਾ ਨਾ ਆਇਆ
ਅੱਡੀਆਂ ਚੁੱਕ- ਚੁੱਕ ਦੇਖਦੇ ਸੀ ਤੈਨੂੰ ਰੋਜ ਸਵੇਰੇ ਪਰ ਕਦੇ ਤੱਕਣਾ ਨਾ ਆਇਆ
View Full
ਕਿਸੇ ਨੂੰ ਪਾ ਲੈਣਾ ਪਿਆਰ ਨੀ ਹੁੰਦਾ,
ਮਿਲਾਪ ਇਹ ਜਿਸਮਾਂ ਦਾ #ਪਿਆਰ ਨੀ ਹੁੰਦਾ||
ਚਾਹੀਏ ਜਿਹਨੂੰ
ਦਿਲੋਂ ਓਹਦਾ ਕਰੀਏ ਸਤਿਕਾਰ ਬਈ,
View Full
ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ
ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,,
ਆਪਣੇ
ਦਿਲ ਦੀ ਰਾਣੀ ਲਾਲ ਚੂੁੜਾ ਪਾ
View Full
ਕਦੇ ਸਾਡੀ ਜਿੰਦਗੀ ਵਿਚ
ਇੱਕ ਅਜਿਹਾ ਦਿਨ ਵੀ ਆਇਆ ਸੀ,,,
ਜਿਸ ਦਿਨ ਕੋਈ ਸਾਡੇ ਵੱਲ
ਵੇਖ ਕੇ ਮੁਸਕੁਰਾਇਆ ਸੀ,,,
View Full
ਲਾਲ ਚੂੜਾ ਪਾ ਜੀਣੇ ਸਾਡੇ ਘਰ ਆਉਣਾ ਸੀ,,
ਉਹਨੂੰ ਆਪਣੀ ਬਣਾ ਕੋਈ ਹੋਰ ਲੈ ਗਿਆ,,
ਅਸੀਂ ਜੀਹਦੇ ਨਾਲ ਜੀਣ ਦੇ #ਸੁਪਣੇ ਦੇਖੇ ਸੀ,,
View Full
ਕਾਸ਼ ਕਿਤੇ ਰੱਬ ਨੇ ਸਾਡੀ ਤਕਦੀਰ ਲਿਖੀ ਹੁੰਦੀ,
ਉਹਦੇ ਨਾਂ ਦੀ ਸਾਡੇ ਲੇਖਾਂ 'ਚ ਲਕੀਰ ਲਿਖੀ ਹੁੰਦੀ,
View Full