Udham Singh London Gya
ਕੋਈ ਜਾਂਦਾ ਏ #ਵਿਦੇਸ਼ ਪੈਸੇ ਕਮਾਉਣ ਲਈ
ਕੋਈ ਜਾਂਦਾ ਉਥੇ #ਜ਼ਿੰਦਗੀ ਹੰਢਾਉਣ ਲਈ.
ਕੋਈ ਜਾਂਦਾ ਏ ਘੁੰਮਣ ਘੁਮਾਣ ਲਈ .??.
.
.
ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ
ਅੰਮ੍ਰਿਤਸਰ ਵਾਲਾ ਕਰਜਾ ਲਾਉਣ ਲਈ..
.
🙏 ਪ੍ਰਣਾਮ ਸ਼ਹੀਦਾਂ ਨੂੰ 🙏
ਕੋਈ ਜਾਂਦਾ ਏ #ਵਿਦੇਸ਼ ਪੈਸੇ ਕਮਾਉਣ ਲਈ
ਕੋਈ ਜਾਂਦਾ ਉਥੇ #ਜ਼ਿੰਦਗੀ ਹੰਢਾਉਣ ਲਈ.
ਕੋਈ ਜਾਂਦਾ ਏ ਘੁੰਮਣ ਘੁਮਾਣ ਲਈ .??.
.
.
ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ
ਅੰਮ੍ਰਿਤਸਰ ਵਾਲਾ ਕਰਜਾ ਲਾਉਣ ਲਈ..
.
🙏 ਪ੍ਰਣਾਮ ਸ਼ਹੀਦਾਂ ਨੂੰ 🙏
ਤੂੰ ਸ਼ਿਕਾਰੀ, ਮੈ ਪੰਛੀ ਹਾਂ,
ਬੋਲਣ ਨਹੀ ਦੇਣਾ ਫੜਕਣ ਤਾਂ ਦੇ ,
ਜਿਹੜੇ ਤੀਰ ਤੂੰ ਮਾਰੇ ਵਿੱਚ ਸੀਨੇ ,
ਕੱਢਣੇ ਨਹੀ ਰੜਕਣ ਤਾਂ ਦੇ ..
ਅੱਜ ਤੇਰੀ ਗੁੱਡੀ ਸਿਖਰਾਂ ਤੇ,
ਕੱਲ ਅਸੀਂ ਵੀ ਛਾ ਜਾਣਾ,
ਜਦੋਂ ਰੱਬ ਦੀ ਹੋ ਗਈ ਮਿਹਰ,
ਵਕਤ ਸਾਡਾ ਵੀ ਆ ਜਾਣਾ..🙏
ਰੱਖੇ ਮੁੱਢ ਤੋਂ #ਅਸੂਲ ਸਾਰੇ #Kaim 🤘🏻ਨੇ
ਬਹੁਤਾ ਕਿਸੇ 👱🏻 ਨੂੰ ਨਾ #ਸਿਰ 🙆🏻 ਚਾੜਦੇ
ਬੱਸ #ਹੁਣ 👬 ਉਹਨਾਂ ਉੱਤੋਂ ਜਿੰਦ #ਵਾਰੀਏ
ਜਿਹੜੇ #ਯਾਰੀ ਦਾ ਨੇ ਮੁੱਲ #ਤਾਰਦੇ
ਪੂਜਾ ਤੱਕ ਹੀ ਰਹਿਣ ਦਿਉ ਭਗਵਾਨ ਖਰੀਦੋ ਨਾ,
ਮਜਬੂਰੀ ਵਿਚ ਫਸਿਆਂ ਦਾ ਈਮਾਨ ਖਰੀਦੋ ਨਾ,
ਝੁੱਗੀਆਂ ਢਾਹ ਕੇ ਉੱਸਰੇ ਜੋ . ਮਕਾਨ ਖਰੀਦੋ ਨਾ,
.
.
.
ਇਹ ਤਾਂ ਬਖ਼ਸ਼ਿਸ਼ ਸਤਗੁਰ ਦੀ ਹੈ ਰਹਿਮਤ ਦਾਤੇ ਦੀ,
ਧੀਆਂ ਮਾਰ ਕੇ ਪੁੱਤਰਾਂ ਦੀ ਸੰਤਾਨ ਖਰੀਦੋ ਨਾ...