Page - 32

Rabb Online Rakhe

ਹਾਲ ਚਾਲ ਪੁੱਛਣ ਦਾ ਜ਼ਮਾਨਾ ਗਿਆ ਸਾਹਿਬ
ਆਦਮੀ #Online ਦਿਸ ਜਾਵੇ
ਤਾਂ ਸਮਝ ਲੈਣਾ ਸਭ ਠੀਕ ਆ :)

ਰੱਬ ਸਭ ਨੂੰ ਸਦਾ “Online” ਰੱਖੇ :D :P

Pindan Wale Jatt

ਕੁੜਤੇ ਨਾਲ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ
ਚਾਦਰੇ 'ਚ ਪਾੲੇ ਥੋੜੇ ਵੱਟ ਹੁੰਦੇ ਨੇ...
ਜੋ #ਯਾਰੀ ਵਿੱਚ ਖੜਦੇ ਨੇ ਹਿੱਕ ਠੋਕ ਕੇ
ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇ...

Pagg Sardar Di Pehchaan

ਟੇਢੀ ਪੱਗ ਸਰਦਾਰ ਦੀ ਪਹਿਚਾਣ ਹੈ
ਅਣਖ ਦੇ ਮਾਮਲੇ ਚ ਪੰਜਾਬੀ ਨੰਬਰ One ਹੈ
ਪਿਆਰ ਨਾਲ ਗੱਲ ਕਰੋਗੇ ਤਾਂ ਬਦਲੇ ਚ ਮਾਨ ਹੈ
ਜੇ ਕਿਥੇ ਟੇਢੇ ਹੋਗੇ ਤਾਂ ਮੋਢੇ ਰਹਿੰਦੀ ਸਾਡੇ ਕਿਰਪਾਨ ਹੈ

Hun Lok Badal Gye

ਠੋਕਰਾਂ ਖਾਦੀਆਂ ਅਕਲ ਬਦਲ ਗਈ,
ਪੈਸਾ ਆਇਆ ਸ਼ਕਲ ਬਦਲ ਗਈ...
ਟਾਇਮ ਆਇਆ ਸ਼ੋਂਕ ਬਦਲ ਗਏ,
ਮਸ਼ਹੂਰ ਹੋਏ ਹੁਣ ਲੋਕ ਵੀ ਬਦਲ ਗਏ...

Yaari Khoon Naalo Sanghni

ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ,
ਅੱਜ ਉਹ ਰੇਤ ਦੀ ਦੀਵਾਰ ਦੱਸਦੇ...
ਯਾਰੀ ਖੂਨ ਨਾਲੋਂ ਸੰਘਣੀ ਸੀ,
ਅੱਜ ਉਹ ਮਾਮੂਲੀ ਜਿਹਾ ਜਾਣਕਾਰ ਦੱਸਦੇ...