Time Aaun Te
ਬਹੁਤ ਖੁਆਬ ਲੈ ਕੇ ਆਏ ਆਂ,
ਕੁੱਝ ਕਰ ਕੇ ਦਿਖਾਵਾਂਗੇ...😎
ਭਰਿਆ ਹਿਕ 'ਚ ਬਰੂਦ ਬਥੇਰਾ
ਟਾਈਮ ਆਉਣ ਤੇ ਚਲਾਵਾਂਗੇ...👍
ਬਹੁਤ ਖੁਆਬ ਲੈ ਕੇ ਆਏ ਆਂ,
ਕੁੱਝ ਕਰ ਕੇ ਦਿਖਾਵਾਂਗੇ...😎
ਭਰਿਆ ਹਿਕ 'ਚ ਬਰੂਦ ਬਥੇਰਾ
ਟਾਈਮ ਆਉਣ ਤੇ ਚਲਾਵਾਂਗੇ...👍

ਮੀਂਹ ਤੋਂ ਬਾਅਦ ਬੱਦਲ 🌧 ਕਦੇ ਗਿਰਦੇ ਨਹੀਂ..
ਮਰਝਾਉਣ ਤੋਂ ਬਾਅਦ ਫੁੱਲ 🌹ਕਦੇ ਖਿੜਦੇ ਨਹੀਂ
ਸਮੇਂ ⏰ ਦੀ ਕਦਰ ਕਰੋ ਕਿਉਕਿ…
ਇੱਕ ਵਾਰੀ ਲੰਘੇ ਪਿੱਛੇ ਨੂੰ ਕਦੇ ਮੁੜਦੇ ਨਹੀਂ 👌
ਬਾਪੂ 👳 ਵੀ ਕਰੂਗਾ ਮਾਣ ਪੁੱਤ ਤੇ
ੳੁਹਦੇ #ਦਿਲ ❤️ ਚੰਦਰੇ ਨੂੰ ਚੈਨ ਆੳੂਗਾ
ਪਹਿਲੀ ਪੌੜੀ ਉੱਤੇ ਹਲੇ ਪੈਰ ਰੱਖਿਆ
ਹੌਲੀ – ਹੌਲੀ ਪੁੱਤ 😎 ਦਾ ਟਾਇਮ ਆੳੂਗਾ ✌️👌
#ਬੇਬੇ ਕਹਿੰਦੀ ਜਿੰਨੇ ਤੇਰੇ ਆੜੀ ਮੁੰਡਿਆ,
ਤੈਨੂੰ ਏਹੋ ਜਾਦੇ ਨੇ ਵਿਗਾੜੀ ਮੁੰਡਿਆ...
#ਬਾਪੂ ਜੀ ਨੇ ਫੇਰੀ ਬੜੀ ਜੁਤੀ ਮਿੱਤਰੋ, 👞
#ਯਾਰੀ ਸਾਡੀ ਫੇਰ ਵੀ ਨਾ ਟੁਟੀ ਮਿੱਤਰੋ… 👍
ਕੀ ਦੱਸਾਂ ਕਰਤੂਤ ਮੈਂ…
ਅੱਜ ਕੱਲ ਆਸ਼ਕ ਯਾਰ ਭਰਾਵਾਂ ਦੀ….
.
.
.
.
.
ਜੁੱਤੀਆਂ ਖਾਣ #ਮਸ਼ੂਕਾਂ ਕੋਲੋ
ਪਰ ਘੂਰ ਨਾ ਸਹਿੰਦੇ ਮਾਵਾਂ ਦੀ !!!