Asin Manzil Khas Rakhi
ਇੱਕ #ਨੀਤ #ਸਾਫ਼ ਰੱਖੀ ਆ
ਦੂਜੀ #ਮਾਲਕ ਤੇ #ਆਸ ਰੱਖੀ ਆ 🙏
ਪਹੁੰਚਣ ਤੇ #Time ਲੱਗੂ ਜਿਆਦਾ ,..
ਪਰ ਅਸੀਂ #ਮੰਜਿਲ ਵੀ ਖਾਸ ਰੱਖੀ ਆ 💕
ਇੱਕ #ਨੀਤ #ਸਾਫ਼ ਰੱਖੀ ਆ
ਦੂਜੀ #ਮਾਲਕ ਤੇ #ਆਸ ਰੱਖੀ ਆ 🙏
ਪਹੁੰਚਣ ਤੇ #Time ਲੱਗੂ ਜਿਆਦਾ ,..
ਪਰ ਅਸੀਂ #ਮੰਜਿਲ ਵੀ ਖਾਸ ਰੱਖੀ ਆ 💕

ਅੈਵੇ ਬਿਨਾ ਗੱਲੋਂ ਫੁਕਰੀ ਨੀ ਮਾਰਦੇ..
ਮੂਹੋ ਕੱਢ ਦੇੲੀੲੇ ਜੇਹੜੀ ਫੇਰ ਕਰਕੇ ਦਿਖਾੳੁਨੇ ਅਾ !
ਅਣਖੀ ਤੇ ਕੱਬੇ ਅਾ ਸੁਭਾਅ ਦੇ..
ੲੇਸੇ ਕਰਕੇ ਤਾ ਪਿੰਡਾ ਵਾਲੇ #ਜੱਟ ਅਖਵਾੳੁਦੇ ਅਾ !!!

ਹੌਂਸਲਾ ਨੀ ਸੀ ਪੈਂਦਾ ਕਲਮ ਫੜਨ ਦਾ,
ਅੱਜ ਲਿਖਣ ਲੱਗਾ ਨਾਲ ਜ਼ਜਬਾਤਾ ਦੇ...
ਸਦ ਕੇ ਜਾਵਾਂ ਬਾਪੂ ਤੇਰੀ ਮਿਹਨਤ ਤੋ,
ਦੁੱਖ ਝੱਲੇ ਜੋ ਮਾੜੇ ਹਲਾਤਾ ਦੇ...
ਸਾਡੀ ਇੱਕ ਟਾਈਮ ਦੀ ਰੋਟੀ ਦੇ ਲਈ,
ਨੱਕੇ ਮੋੜੇ ਤੂੰ ਵਿੱਚ ਬਰਸਾਤਾ ਦੇ...
ਬਾਪੂ ਤੇਰਾ ਦੇਣਾ ਤਾਂ ਨੀ ਦੇ ਸਕਦਾ,
ਨਾ ਦੱਸ ਸਕਦਾ ਵਿੱਚ ਲਿਖਬਾਤਾ ਦੇ...

ਲੲੀ ਦੇ ਆ ਨਜ਼ਾਰੇ ਪੂਰੇ,
ਫੁੱਲ ਕਰੀ ਦੀ ਅਾ ਐਸ਼....
ਸਾੳੂ ਪੁੱਤ ਮਾਪਿਅਾਂ ਦਾ,
ਰੱਖਦਾ ੲੇ ਨਸ਼ਿਆਂ ਤੋਂ ਵੀ ਗੈਪ.... 😎