72 Results
ਕਿਹੜੇ ਹੌਂਸਲੇ ਦੇ ਨਾਲ ਕੱਲਾ ਕਰ ਗਈ ਏ
ਜੱਗ ਦੀਆਂ ਨਜਰਾਂ 'ਚ ਝੱਲਾ ਕਰ ਗਈ ਏ...
ਕਿਉਂ ਮੋਮ ਦਿਲ ਤੋਂ ਪੱਥਰ ਕਠੋਰ ਜੀ ਬਣੀ,
View Full
ਬੁੱਕਾਂ ਵਿਚ ਨਹੀ ਪਾਣੀ ਰਹਿੰਦਾ ਜਦ ਬੱਦਲ ਮੀਂਹ ਵਰਸਾਉਂਦੇ ਨੇ,
ਲੁਕ ਲੁਕ ਰੋਂਦੇ ਵੇਖੇ ਲੋਕੀਂ ਜਿਹੜੇ ਮਹਿਫਲਾਂ ਵਿਚ ਹਸਾਉਂਦੇ ਨੇ.
View Full
ਜਿੰਦਗੀ ਮੈਂਨੂੰ ਕਿਸ ਮੋੜ ਤੇ ਲੈ ਆਈ,
ਕਿਸ ਨੇ ਕੀਤੀ ਮੇਰੇ ਨਾਲ ਬੇਵਫਾਈ
ਕਿਸਮਤ ਨੂੰ ਦੋਸ਼ ਦੇਵਾਂ ਜਾਂ ਮੱਥੇ ਦੀਆਂ ਲਕੀਰਾ ਨੂੰ,
View Full
ਸੂਰਜ ਬੜੀ ਦੂਰ ਪਰ ਜੁਗਨੂੰ ਫੜ੍ਹਨ ਦੀ... ਕੋਸ਼ਿਸ ਜਾਰੀ ਐ
ਆਪਣੇ ਹੀ ਐਬਾਂ ਨਾਲ ਲੜ੍ਹਨ ਦੀ... ਕੋਸ਼ਿਸ ਜਾਰੀ ਐ
View Full
ਤੇਰੇ ਬਿਨਾ ਜੀ ਲਊਂਗਾ ਕਹਿਣਾ ਸੌਖਾ ਏ,
ਨੀ ਏਸ
ਜੱਗ ਤੇ ਤੇਰੇ ਬਿਨਾ ਰਹਿਣਾ ਔਖਾ ਏ
ਅੱਖ ਵਿਚ ਨਿੱਤ ਹੰਜੂ ਲੈ ਆਉਣਾ ਸੌਖਾ ਏ
View Full
ਸਚ ਆਖਣ ਲੋਕੀਂ ਦਿਲ ਨਾ ਲਾਇਓ ਵੇ,
ਇਹ ਅੱਖੀਆਂ ਚੋਂ ਨੀਂਦ ਉਡਾ ਦਿੰਦਾ
ਭੁੱਲ ਕੇ ਵੀ ਪਿਆਰ ਨਾ ਪਾਇਓ ਵੇ,
View Full
ਸੋਹਣੀਆਂ ਤਾਂ
ਜੱਗ ਵਿੱਚ ਹੋਰ ਵੀ ਬਥੇਰੀਆਂ,
ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ,
#ਗਰਾਰੀ ਤਾਂ ਬਸ ਤੇਰੇ ਤੇ ਅੜੀ ਆ,
View Full
ਤੇਰੇ ੳੁੱਤੋਂ ਵਾਰਿਆ ਮੈਂ
ਜੱਗ ਸੋਹਣੀੲੇ,
ਤੇਰੇ ਨਾਲ ਗਈ ੲੇ ਹੁਣ ਲੱਗ ਸੋਹਣੀੲੇ...
ਹੁਣ ਤੂੰ ਹੀ ਰੱਬ ਏਂ ਮੇਰਾ ਨੀ
View Full
ਔਰਤ ਆਪਣੀ ਉਮਰ ਛਪਾਉਦੀ,
ਐਬ ਛੁਪਾਉਦਾ ਬੰਦਾ।
#ਧੀ ਮਾਪਿਆ ਤੋ ਦੁੱਖ ਛੁਪਾਉਦੀ,
ਪੁੱਤ ਛੁਪਾਉਦਾ ਪੰਗਾ।
View Full
ਪੱਗ ਨਾਲ ਹੈ ਵੱਖਰੀ ਪਹਿਚਾਣ ਸਾਡੀ,
ਕੌਮਾਂ
ਜੱਗ ਤੇ ਵੱਸਦੀਆਂ ਸਾਰੀਆਂ ਨੇ....
ਲੱਖਾਂ ਸਿੰਘ ਨੇ ੲਿੱਥੇ #ਸ਼ਹੀਦ ਹੋਏ,
View Full