112 Results
ਸਨ ਸੰਤਲੀ ਵਾਲਾ ਲੋਕੋ
ਦੁੱਖ ਬਹੁਤ ਸੀ ਭਾਰਾ ਬਈ !
ਵਾਹਗੇ ਦੀ ਲੀਕ ਵਾਹ ਗਿਆ ਫਰੰਗੀ ਵਾਲਾ ਕਾਰਾ ਬਈ !
View Full
ਤੈਨੂੰ ਪਿਆਰ ਤਾਂ ਕਰਦੇ ਆ ਪਰ ਕਹਿ ਨੀ ਹੁੰਦਾ,
ਜੇ ਤੈਨੂੰ
ਦੁੱਖ ਹੋਵੇ ਕੋਈ ਤਾਂ ਸਾਥੋਂ ਸਹਿ ਨੀ ਹੁੰਦਾ।।
View Full
ਜੇ ਦੇਖਾਂ
ਦੁੱਖਾਂ ਦੀਆਂ ਢੇਰੀਆਂ ਨੂੰ,
ਲੱਗਦਾ ਜੀਣ ਦਾ ਹੱਜ ਕੋਈ ਨਾ...
ਜੇ ਤੱਕਾਂ ਤੇਰੀਆਂ #ਰਹਿਮਤਾਂ ਨੂੰ ਤੇ,
View Full
ਬਹੁਤ
ਦੁੱਖ ਹੁੰਦਾ ਹੈ
ਆਪਣੇ ਉਸ ਦੋਸਤ ਨੂੰ
ਸਵੇਰੇ ਦੁੱਧ ਵਾਲਾ ਡੋਲੂ ਚੁੱਕ ਕੇ
ਆਉਂਦਾ ਹੋਇਆ ਵੇਖ ਕੇ...
*
*
View Full
ਦੁੱਖਾਂ 'ਚ ੲਿਨਸਾਨ ਦੀ ਹਾਲਤ
ੳੁਸ #ਰੁਮਾਲ ਵਰਗੀ ਹੋ ਜਾਂਦੀ ਹੈ ,,,
ਜਿਸ ਨੂੰ ਜੁਕਾਮ ਹੋੲੇ ਤੇ ਨੱਕ
View Full
ਦੁੱਖ-ਸੁੱਖ ਦਾ ਰੌਣਾ ਕੀ ਰੋਵਾਂ,
ਇਹ ਤਾਂ #ਜ਼ਿੰਦਗੀ ਦੀ ਕੜੀ ਹੈ
ਸਦਾ ਚੜ੍ਹਦੀ ਕਲਾ ਵਿੱਚ ਰਹੀਦਾ
ਉਸ #ਸਤਿਗੁਰ ਦੀ ਮੇਹਰ ਬੜੀ ਹੈ 🙏
View Full
ਦੁੱਖ ਸੁੱਖ ਤਾਂ ਦਾਤਿਆ,,,
ਤੇਰੀ #ਕੁਦਰਤ ਦੇ ਅਸੂਲ ਨੇ..
ਬਸ ਇੱਕੋ #ਅਰਦਾਸ ਤੇਰੇ ਅੱਗੇ..
ਜੇ
ਦੁੱਖ ਨੇ ਤਾਂ ਹਿੰਮਤ ਬਖਸ਼ੀ..
View Full
ਸਾਹਾਂ ਵਰਗਿਆ ਸੱਜਣਾ ਵੇ,
ਕਦੇ ਅੱਖੀਆਂ ਤੋਂ ਨਾ ਦੂਰ ਹੋਵੀਂ
ਜਿੰਨਾ ਮਰਜ਼ੀ ਹੋਵੇ
ਦੁੱਖ ਭਾਵੇਂ,
View Full
ਦੁੱਖ ਤਾਂ ਉਦੋਂ ਹੋਇਆ
ਜਦੋਂ ਨਰਾਤਿਆਂ ਦੇ #ਲੰਗਰ 'ਚ
ਪੂੜੀ ਤੇ ਆਲੂਆਂ ਦੀ ਸਬਜ਼ੀ
ਵੀ ਨਹੀਂ ਮਿਲੀ
View Full
ਤੁਹਾਡੀਆਂ ਖੁਸ਼ੀਆਂ 😊 ਵਿੱਚ
ਉਹ ਲੋਕ ਸ਼ਾਮਿਲ ਹੁੰਦੇ ਹਨ
ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ !!!
ਪਰ ਤੁਹਾਡੇ
ਦੁੱਖ ਵਿੱਚ 😭
View Full