497 Results
ਐਵੇਂ ਡਰ ਨਾ ਰਕਾਨੇ ਜੱਟ ਲਾਉਂਦਾਂ ਨਾ ਬਹਾਨੇ
ਰੱਖ ਹੋਂਸਲਾ ਤੂੰ ਸਾਡੇ ਉੱਤੇ ਮੇਰੀੲੇ ਨੀ ਜਾਨੇ
View Full
ਜਿਹਨਾਂ ਨਾਲ ਕਦੇ ਨਿੱਤ ਲੜਦੇ ਸੀ,
ਅੱਜ ਯਾਦ ਅਾਉਦੇ ਓਹੀ
ਯਾਰ ਅਾ
ਕੁਝ ਵੜ ਗੲੇ ਕੰਮਾਂ ਕਾਰਾਂ 'ਚ
View Full
ਵਿਛੋੜਾ ਪੈਣ ਨਾਲ ਪਿਆਰ ਨਹੀਂ ਮੁੱਕਦਾ,
ਉਹ ਤਾਂ ਕੁਝ ਮਜਬੂਰੀਆਂ ਹੁੰਦੀਆਂ ਨੇ
ਜੋ ਵੱਖ ਕਰ ਦਿੰਦੀਆਂ ਨੇ
View Full
#ਦੇਸੀ ਦਿਲਦਾਰ ਹਾਂ,
ਯਾਰਾਂ ਦੇ
ਯਾਰ ਆਂ,,,
ਸਿਰੇ ਦੇ #ਸ਼ਿਕਾਰੀ ਆਂ, ਅੱਤ ਦੇ ਵਪਾਰੀ ਆਂ
ਆਦਤ ਨਈ ਕਿਸੇ ਨਾਲ #Flirt ਕਰਨ ਦੀ...
View Full
ਇੱਕ ਲਾਸ਼ ਪਈ ਸੀ ਸੜਕ ਉੱਤੇ, ਬੰਦਾ ਖੜ੍ਹਾ ਕੋਈ ਹਜ਼ਾਰ ਹੋਣਾ
ਕੁਝ ਲੋਕ ਦੇਖ ਕੇ ਕਹਿੰਦੇ ਸੀ, ਕਾਤਲ ਕੋਈ ਤੇਜ਼ ਹਥਿਆਰ ਹੋਣਾ,,,
View Full
ਹੁਣ #Status ਪਾਵਾਂ ਅੱਤ ਨੀਂ ,
ਨਾਲੇ ਫੋਟੋ ਲਾਓਣੀ ਚੱਕਵੀਂ,
ਆਜਾ ਦੇਖ ਆ ਕੇ
ਪਰੋਫਾਈਲ ਦੀ ਭੂਤਣੀ ਭੁਲਾਈ ਪਈ ਐ,
View Full
ਮੇਰੇ ਨਾਲ ਕਿੰਨੀਆਂ
ਯਾਰੀ ਲਾਉਣ ਨੂੰ ਫਿਰਦੀਆਂ
ਚੰਦਰਾ ਦਿਲ ਤੇਰਾ ਹੀ ਹੋ ਗੁਲਾਮ ਗਿਆ ਏ
ਮੈ ਕਿਸੇ ਹੋਰ ਨਾਲ
ਯਾਰੀ ਲਾਊਂਗਾ
View Full
ਯਾਰੋ ਉਹ ਦਿਨ ਵੀ ਆਵੇਗਾ
ਮੈ ਤਾਂ ਹੋਵਾਂਗਾ ਪਰ ਮੇਰੀ ਜਾਨ ਨਈ ਹੋਵੇਗੀ
ਮੈਨੂੰ ਚੁੱਕਣ ਵਾਲੇ ਮੇਰੇ
ਯਾਰ ਹੋਣਗੇ
View Full
ਜਿਨਾਂ KrDe MeRe
ਯਾਰ MaiNu ਪਿਆਰ HoR Koi ਕਰ ਨੀ ਸਕਦਾ
ਉਸ KuDi ਜਿਨਾਂ Mere Utte Koi ਮਰ ਨੀ ਸਕਦਾ
MeRe 1 ਕਹਿਣ Te ਹੋਰ Koi Kise ਨਾਲ ਲੜ ਨੀ ਸਕਦਾ
View Full
ਯਾਰ ਮੇਰੇ
ਯਾਰੀ ਦਾ ਵਾਸਤਾ ਦੇ ਕੇ
ਮੇਰੇ ਦੁੱਖ ਨਿੱਤ ਪੁੱਛਦੇ ਨੇ...
ਤੈਨੂੰ ਯਾਦ ਕਰਦਾ ਮੈਂ ਸਾਰਾ ਦਿਨ
View Full